Divorce in Punjabi

ਤਲਾਕ

ਤਲਾਕ ਲਈ ਸਿਰਫ਼ ਇੱਕ ਹੀ ਕਾਰਨ ਹੁੰਦਾ ਹੈ ; ਪਤੀ ਅਤੇ ਪਤਨੀ ਵਿਚਕਾਰ ਰਿਸ਼ਤਾ ਬਿਲਕੁਲ ਟੁੱਟ ਗਈ ਹੈ .

ਹੇਠ ਲਿਖ਼ੇ ਪੰਜ ਕਾਰਨ ਤਲਾਕ ਦਾ ਕਾਰਨ ਬਣ ਸਕਦੇ ਹਨ

੧ ਗੈਰ ਕਾਨੰਨੀ ਿਰਸ਼ਤਾ
੨ ਗਲਤ ਵਵਿਹਾਰ
੩ ਦੋ ਸਾਲ ਤੋ ਿਜਅਾਦਾ ਸਮਾ ਲਾਪਤਾ
੪ ਦੋ ਸਾਲ ਤੋ ਤੁਸੀ ਅਾਪਣੇ ਪਤੀ/ਪਤਨੀ ਨਾਲੋ ਅਲੇਗ ਰਹਿ ਰਹੇ ਹੋ। ਉਸ ਦੀ ਸਹਿਮਤੀ ਨਾਲ
੫ ਤੁਸੀ ਪਤੀ/ਪਤਨੀ ਤੋ ਪੰਜ ਸਾਲ ਅਲਗ ਰਹਿ ਰਹੇ ਹੋ
ਿਜਹੜਾ ਵਿਅਕਤੀ ਤਲਾਕ ਦੀ ਆਰਜੀ ਦਿਂਦਾ ਹੈ ਹੈ ਉਹ ਪਟੀਸ਼ਨਰ ਹੈ ਤੁਹਾਡੇ ਤਾਲਾਕ ਦਾ ਕੇਸ ਸੁਰੂ ਕਰਨ ਲਈ ਤੁਹਾਡੇ ਅਸਲੀ ਮੈਰਿਜ ਸਰਟੀਫਿਕੇਟ ਦੀ ਜਰੂਰਤ ਹੈ
ਦੂਸਰੀ ਪਾਰਟੀ ਰਿਸਪੋਡੋਟ ਹੁੱਦੀ ਹੇ
ਰਿਸਪੋਡਟ ਨੂੰ ਐਕਨੋਲਿਜਮੈਟ ਦਾ ਫਾਰਸ ਭਰਨਾ ਪਵੇ ਗਾ
ਜਦੋ ਕੋਰਟ ਨੂੰ ਅਕਨੋਲਿਜਮੈਟ ਦਾ ਫਾਰਮ ਮਿਲ ਜਾਵੇ ਿਫਰ ਪਟੀਸ਼ਨਰ ਿਡਕਰੀ ਨਾਈਸਾਈ ਲਈ ਅਪਲਾਈ ਕਰ ਸਕਦਾ ਹੇ

ਏਸ ਸਟੇਜ ਤੇ ਜੋ ਤੁਹਾਡੀ ਅਰਜੀ ਜਮਾ ਕਰਕੇ ਿਡਕਰੀ ਨਾਈਸਾਈ ਵਾਸਤੇ ਤਰੀਕ ਦੇ ਦੇਵੇਗਾ
ਿਡਕਰੀ ਨਾਈਸਾਈ ਛੇ ਹਫਤੇ ਅਤੇ ਇਕ ਿਦਨ ਬਾਅਦ ਿਡਕਰੀ ਅੈਬਸੂਲੂਟ ਲਈ ਅਰਜੀ ਦੇ ਸਕਦੇ ਹਨ।
ਿਡਕਰੀ ਅੈਬਸੂਲੂਟ ਅਖੀਰਲਾ ਪੇਪਰ ਵਰਕ ਹੈ
ਜੋ ਤੁਹਾਡੀ ਸ਼ਾਦੀ ਦਾ ਅਖੀਰਲਾ ਸਟੈਪ ਹੋਵੇਗਾ

ਤੁਸੀ ਸਾਡੇ ਵਕੀਲ ਨਾਲ ਪੰਜਾਬੀ ਹਿੰਦੀ ਦੇ ਿਵਚ ਸਲਾ ਕਰ ਸਕਦੇ ਹੋ

ਜਗਜੀਤ ਨੰੂ ਫੈਲੀਫੌਨ ਅਜ ਕਰੌ 07739 750 650